Punjab

ਆਮ ਆਦਮੀ ਪਾਰਟੀ ਨੇ ਅਹੁਦੇਦਾਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਆਮ ਆਦਮੀ ਪਾਰਟੀ ਨੇ ਕੀਤਾ ਅਹੁਦੇਦਾਰਾਂ ਨੂੰ ਲੈ ਕੇ ਵੱਡਾ ਐਲਾਨ
ਇੰਦਰਜੀਤ ਸਿੰਘ ਲਵਲਾ ਜਲੰਧਰ
2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਸੂਬਾਈ ਅਹੁਦੇਦਾਰਾਂ ਦਾ ਐਲਾਨ ਕੀਤਾ, ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਚ ਜਲੰਧਰ ਦੇ ਪਹਿਲਵਾਨ ਕਰਤਾਰ ਸਿੰਘ, ਨੂੰ ਸਪੋਰਟਸ ਵਿੰਗ ਦੇ ਪ੍ਰਧਾਨ ਡਾ. ਸੰਜੀਵ ਸ਼ਰਮਾ, ਨੂੰ ਡਾ. ਵਿੰਗ ਦਾ ਸੂਬਾਈ ਸਹਿ ਪ੍ਰਧਾਨ ‘ਤੇ ਡਾ. ਸ਼ਿਵ ਦਿਆਲ ਮਾਲੀ ਐੱਸ ਸੀ ਵਿੰਗ ਦਾ ਸੂਬਾਈ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਆਪ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਅਹੁਦੇਦਾਰੀ ਸੂਚੀ ਵਿਚ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਵਿੰਗ ਚ ਵੀ ਨਿਯੁਕਤੀਆਂ ਕੀਤੀਆਂ ਗਈਆਂ ਬੀਸੀ ਵਿੰਗ ਚ ਜਲੰਧਰ ਦੇ ਹਰਜਿੰਦਰ ਸਿੰਘ, ਨੂੰ ਸੂਬਾ ਉੱਪ ਪ੍ਰਧਾਨ ਤੇਜਿੰਦਰ ਸਿੰਘ ਰਾਮਪੁਰ, ਜ਼ਿਲ੍ਹਾ ਪ੍ਰਧਾਨ ਅਤੇ ਲਖਬੀਰ ਸਿੰਘ ਲੱਖਾ, ਜ਼ਿਲ੍ਹਾ ਸਕੱਤਰ ਡਾਕਟਰ ਵਿੰਗ ਚ ਡਾ. ਸੰਜੀਵ, ਨੂੰ ਸੂਬਾ ਸਹਿ ਪ੍ਰਧਾਨ ਡਾ. ਰਜੇਸ਼ ਬੱਬਰ, ਨੂੰ ਸੂਬਾ ਸੰਯੁਕਤ ਸਕੱਤਰ ਡਾ. ਜਸਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਡਾ. ਜੁਗਲ ਕਿਸ਼ੋਰ, ਜ਼ਿਲ੍ਹਾ ਸਕੱਤਰ ਬੁੱਧੀਜੀਵੀ ਸੈੱਲ ਚ ਨੀਰਜ ਮਿੱਤਲ, ਨੂੰ ਸੂਬਾ ਸੰਯੁਕਤ ਸਕੱਤਰ ਪਰਮਜੀਤ ਅਰੋੜਾ, ਜ਼ਿਲ੍ਹਾ ਪ੍ਰਧਾਨ ਸੁਖਦੇਵ, ਜ਼ਿਲ੍ਹਾ ਉਪ ਪ੍ਰਧਾਨ ਅਜੈਬ ਸਿੰਘ, ਜ਼ਿਲ੍ਹਾ ਸਕੱਤਰ ਅਤੇ ਜੀਤ ਲਾਲ ਭੱਟੀ, ਤੇ ਸੁਨੀਤਾ ਗੁਪਤਾ, ਨੂੰ ਜ਼ਿਲ੍ਹਾ ਸਕੱਤਰ ਕਿਸਾਨ ਵਿੰਗ ਚ ਰਤਨ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜ਼ਿਲ੍ਹਾ ਉੱਪ ਪ੍ਰਧਾਨ ਲੀਗਲ ਵਿੰਗ ਚ ਸੂਭਾ ਸਚਦੇਵਾ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸ਼ੇਰਗਿੱਲ, ਜ਼ਿਲ੍ਹਾ ਉਪ ਪ੍ਰਧਾਨ ਤੇ ਐੱਸਪੀ ਸਿੰਘ,
ਦਿਨੇਸ਼ ਲਖਨਪਾਲ, ਪਰਮਜੀਤ ਸਿੰਘ, ਤੇ ਸੁਖਵਿੰਦਰ ਸਿੰਘ, ਨੂੰ ਜ਼ਿਲਾ ਜੁਆਇੰਟ ਸਕੱਤਰ ਐਸ ਸੀ ਵਿੰਗ ਚ ਡਾ ਸ਼ਿਵ ਦਿਆਲ ਮਾਲੀ, ਤੇ ਦਰਸ਼ਨ ਲਾਲ, ਭਗਤ ਸੂਬਾਈ ਉੱਪ ਪ੍ਰਧਾਨ ਜਸਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਬਲਵੰਤ ਭਾਟੀਆ, ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਪਾਲ ਚਾਹਲ, ਜ਼ਿਲ੍ਹਾ ਸਕੱਤਰ ਤੇ ਸੰਤੋਖ ਸਿੰਘ, ਕਮਲ ਰੋਸ਼ਨ ਲਾਲ, ਤੇ ਠੇਕੇਦਾਰ ਰਵਿੰਦਰ ਸਿੰਘ, ਜ਼ਿਲ੍ਹਾ ਸਕੱਤਰ ਯੁਕਤ ਸਕੱਤਰ ਖੇਡ ਵਿੰਗ ਚ ਪਹਿਲਵਾਨ ਕਰਤਾਰ ਸਿੰਘ, ਸੂਬਾ ਪ੍ਰਧਾਨ ਕਮਲਦੀਪ, ਸੂਬਾ ਉਪ ਪ੍ਰਧਾਨ ਬਲਕਾਰ ਸਿੰਘ, ਜ਼ਿਲ੍ਹਾ ਪ੍ਰਧਾਨ ਅਤੇ ਵਪਾਰ ਵਿੰਗ ਚ ਇੰਦਰਵੀਰ ਚੋਪੜਾ, ਜ਼ਿਲ੍ਹਾ ਪ੍ਰਧਾਨ ਚਰਨਜੀਤ, ਜ਼ਿਲ੍ਹਾ ਉਪ ਪ੍ਰਧਾਨ ਕੇ.ਕੇ ਵਰਮਾ, ਜ਼ਿਲ੍ਹਾ ਉਪ ਪ੍ਰਧਾਨ ਸਿਆਸ ਤੂੰ ਜ਼ਿਲ੍ਹਾ ਸਕੱਤਰ ਤੇ ਵਿਆਸ ਦੇਵ ਰਾਣਾ, ਪੁਨੀਤ ਵਰਮਾ, ਰਾਕੇਸ਼ ਚੰਦਰ, ਰਿੱਕੀ ਮਨੋਚਾ, ਸੁਰਿੰਦਰ ਸਿੰਘ ਮੁਲਤਾਨੀ, ਤਜਿੰਦਰ ਹੈਰੀ, ਤੇ ਵਿਕਾਸ ਗਰੋਵਰ, ਜ਼ਿਲ੍ਹਾ ਸੰਯੁਕਤ ਸਕੱਤਰ ਲਗਾਏ ਗਏ ਹਨ ਇਸੇ ਤਰ੍ਹਾਂ ਯੂਥ ਵਿੰਗ ਚ ਗੁਰਵਿੰਦਰ ਸਿੰਘ ਸ਼ੇਰਗਿੱਲ, ਨੂੰ ਸੂਬਾ ਉੱਪ ਪ੍ਰਧਾਨ ਅੰਮ੍ਰਿਤ ਪਾਲ ਸਿੰਘ, ਸੂਬਾਈ ਜੁਆਇੰਟ ਸਕੱਤਰ ਰਣਮੀਕ ਸਿੰਘ, ਲੱਕੀ ਰੰਧਾਵਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਜ਼ਿਲ੍ਹਾ ਉਪ ਪ੍ਰਧਾਨ ਹਿੰਮਤ ਸੱਭਰਵਾਲ, ਜ਼ਿਲ੍ਹਾ ਸਕੱਤਰ ਤੇ ਪਰਮਿੰਦਰ ਬਰਾੜ, ਜ਼ਿਲ੍ਹਾ ਸਕੱਤਰ ਲਗਾਏ ਗਏ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!