Punjab

ਆਯੂਸ਼ਮਾਨ ਭਾਰਤ ਯੋਜਨਾ ਤਹਿਤ ਜਨ ਕਲਿਆਣ ਸੋਸ਼ਲ ਵੇੈਲਫੇਅਰ ਸੋੁਸਾਇਟੀ ਵਲੋਂ 150 ਹੈਲਥ ਕਾਰਡ ਵੰਡ ਸਮਾਗਮ ਕੀਤਾ

ਨੋਰਥ ਹਲਕਾ ਦੇ ਵਾਰਡ ਨੰਬਰ 57 ਦੇ ਅਜੀਤ ਨਗਰ ਇਲਾਕੇ ਵਿਚ ਕੈਂਪ ਲਗਾਕੇ ਸਿਹਤ ਬੀਮਾ ਯੋਜਨਾ ਕਾਰਡ ਵੰਡੇ
ਜਲੰਧਰ ਇੰਦਰਜੀਤ ਸਿੰਘ ਲਵਲਾ
ਜਨ ਕਲਿਆਣ ਸੋਸ਼ਲ ਵੇੈਲਫੇਅਰ ਸੋੁਸਾਇਟੀ ਵਲੋਂ ਸੰਸਥਾ ਦੇ ਪ੍ਧਾਨ ਕਿਰਤੀ ਕਾਂਤ ਕਲਿਆਣ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਾਣਯੋਗ ਅਵਤਾਰ ਹੈਨਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ‘ਤੇ 100 ਤੋਂ ਵੀ ਵੱਧ ਲਾਬਪਾਤਰੀ ਨੂੰ ਹੈਲਥ ਕਾਰਡ ਵੰਡੇ ਗਏ। ਉਨ੍ਹਾਂ ਨੇ ਕਿਹਾ ਕਿ ਉੁਹ ਨੋਰਥ ਹਲਕੇ ਦੇ ਸਾਰੇ ਹੀ ਪਾਰਕਾ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਹਲਕੇ ਦੇ ਸਾਰੇ ਅਧੂਰੇ ਕੰਮਾਂ ਨੂੰ ਪੂਰਾ ਕਰਕੇ ਨੁੁੁਹਾਰ ਬਦਲੀ ਜਾਵੇਗੀ, ਉਹਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਲਾਕੇ ਵਿਚ ਸਮਾਜ ਸੇਵੀ ਡਾਕਟਰ ਸੁੁੁਰਿੰਦਰ ਕਲਿਆਣ ਨੇ ਦੱਸਿਆ ਕਿ ਇਹ ਕਾਰਡ ਧਾਰਕ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਹਸਪਤਾਲ ਵਿਚ 5 ਲੱਖ ਰੁਪਏ ਦੀ ਰਾਸ਼ੀ ਤੱਕ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ, ਇਸ ਸਮਾਗਮ ਵਿਚ ਪੰਜਾਬੀ ਗਾਇਕ ਫਤਿਹ ਸਿੰਘ ਨੇ ਆਪਣੀ ਹਾਜ਼ਰੀ ਲਵਾਈ ‘ਤੇ ਸੰਸਥਾ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਹੀ ਲੋਕ ਭੁਲਾਈ ਜਨ ਹਿੱਤ ਸੇਵਾ ਕਰਦੀ ਰਹੇਗੀ, ਇਸ ਸਮਾਰੋਹ ਵਿਚ ਕੌਂਸਲਰ ਪਰਾ ਵਾਰਡ ਨੰਬਰ 57 ਤੋਂ ਵਿਸ਼ਾਲ ਗਿੱਲ, ਰਮਿਤ ਦੱਤਾ, ਮਲਕੀਤ ਸਿੰਘ ਮੀਤਾ, ਮਨੋਜ ਕੁਮਾਰ, (ਆਸ਼ਾ ਵਰਕਰ) ਰਾਜਰਾਣੀ (ਆਂਗਨਵਾੜੀ) ਪੁਸ਼ਪ ਲਤਾ, ਕੌਂਸਲਰ ਪਤੀ ਪਰਮਜੀਤ ਪੰਮਾ, ਕਾਂਗਰਸ ਨੇਤ੍ਰੀ ਮੈਡਮ ਪਵਨ ਸੂਰੀ, ਡਾਕਟਰ ਦਿਆਲ ਅਰੋੜਾ, ਸ਼ਕੁੰਤਲਾ ਥਾਪਰ, ਸਾਬ ਸਿੰਘ ਸਾਬੀ, ਕਮਲ ਕਪੂਰ, ਰਜਿੰਦਰ ਮੱਟੂ, ਪੱਤਰਕਾਰ ਜੈਸ ਸੰਧੂ, ਅਸ਼ਵਨੀ ਅਰੋੜਾ, ਰਾਮਪਾਲ, ਹੋਰ ਬਹੁਤ ਸਾਰੇ ਮੈਂਬਰ ਸ਼ਾਮਲ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!