
ਅੰਤਰਰਾਸ਼ਟਰੀ ਡਾਇਰੈਕਟਰ ਮਹਿਲਾ ਵਿੰਗ ਪ੍ਰੀਤੀ ਧਾਰਾ ‘ਤੇ ਵਿਸ਼ਵ ਚੇਅਰਪਰਸਨ ਰਾਜਸ਼੍ਰੀ ਸ਼ਰਮਾ ਨੇ ਨਿਯੁਕਤੀ ਕੀਤੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਸ਼ਵ ਮਨੁੱਖੀ ਅਧਿਕਾਰ ਅਬਜ਼ਰਵਰ ਵੱਲੋਂ ਸੰਸਥਾ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇਜਹ੍ਯ ਵਜੋਂ ਚੰਡੀਗੜ੍ਹ ਸੈਕਟਰ 43 ਵਿੱਚ ਕੁਝ ਦਿਨ ਪਹਿਲਾਂ ਹੋਈ ਇੱਕ ਮੀਟਿੰਗ ‘ਚ ਜਲੰਧਰ ਦੀ ਸਮਾਜ ਸੇਵੀ ਆਰਤੀ ਰਾਜਪੂਤ ਨੂੰ ਪੰਜਾਬ ਪ੍ਰਦੇਸ਼ ਮਹਿਲਾ ਵਿੰਗ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਅੰਤਰਰਾਸ਼ਟਰੀ ਡਾਇਰੈਕਟਰ ਮਹਿਲਾ ਵਿੰਗ ਪ੍ਰੀਤੀ ਧਾਰਾ ਨੇ ਵਿਸ਼ਵ ਚੇਅਰਪਰਸਨ ਰਾਜਸ਼੍ਰੀ ਸ਼ਰਮਾ ਨਾਲ ਸਲਾਹ ਤੋਂ ਬਾਅਦ ਇਹ ਨਿਯੁਕਤੀ ਕੀਤੀ।
ਆਰਤੀ ਰਾਜਪੂਤ ਨੇ ਦੱਸਿਆ ਕਿ ਉਸਦਾ ਸੁਪਨਾ ਸੀ ਕਿ ਉਹ ਮਨੁੱਖਤਾ ਦੇ ਅਧਿਕਾਰ ‘ਤੇ ਕੁਝ ਕੰਮ ਕਰੇ। ਅਤੇ ਸਮਾਜ ਦੀ ਸੇਵਾ ਕਰ ਸਕੇ
ਉਨ੍ਹਾਂ ਪ੍ਰੀਤੀ ਧਾਰ, ਰਾਜਸ਼੍ਰੀ ਸ਼ਰਮਾ ‘ਤੇ ਰਾਸ਼ਟਰੀ ਨਿਰਦੇਸ਼ਕ ਰਾਧਿਕਾ ਗਰੋਵਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ।
ਉਹ ਇਸ ‘ਤੇ ਕਾਇਮ ਰਹੇਗੀ ਅਤੇ ਉਨ੍ਹਾਂ ਦੀ ਨਿਹਚਾ ਨੂੰ ਮਜ਼ਬੂਤ ਕਰੇਗੀ, ‘ਤੇ ਸਮਾਜ ਦੀ ਸੇਵਾ ਕਰਦੀ ਰਹਾਂਗੀ।



