Punjab

ਏਡੀਜੀਪੀ ਵੱਲੋਂ ਪ੍ਰਮੋਟ ਕੀਤੇ 8 ਪੁਲੀਸ ਅਫਸਰ

1995 ਤੇ 1996 ਬੈਚ ਦੇ 8 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਏਡੀਜੀਪੀ ਵੱਲੋਂ ਤਰੱਕੀ
ਗਲੋਬਲ ਆਜਤਕ (ਬਿਊਰੋ ਚੰਡੀਗਡ਼੍ਹ)
vਪੰਜਾਬ ਸਰਕਾਰ ਪੰਜਾਬ ਪੁਲੀਸ ਦੇ 1995 ਤੇ 1996 ਬੈਚ ਦੇ 8 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਏਡੀਜੀਪੀ ਵੱਲੋਂ ਤਰੱਕੀ ਦਿੱਤੀ ਕਪਲਦੇਵ, ਪ੍ਰਮੋਦ ਬਾਨ, ਮੁਹੰਮਦ ਫੇਜ਼ ਫਰੂਕੀ, ਅਮਿਤ ਪ੍ਰਸਾਦ, ਜੀ ਨਾਗੇਸ਼ਵਰ ਰਾਓ, ਵਿਭੂ ਰਾਜ, ਰਜੀਵ ਆਹੀਰ, ‘ਤੇ ਐਲਕੇ ਯਾਦਵ, ਨੂੰ ਏਡੀਜੀਪੀ ਦੇ ਰੈਂਕ ਵਜੋਂ ਵੱਧ ਪਦਉੱਨਤ ਕੀਤਾ ਗਿਆ ਹੈ।
ਗ੍ਰਹਿ ਵਿਭਾਗ ਨੇ 10 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਰੋਹਿਤ ਚੌਧਰੀ, ਨੂੰ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਕਮਿਸ਼ਨ, ਰਾਮ ਸਿੰਘ, ਨੂੰ ਏਡੀਜੀਪੀ ਮਾਡਰਨਾਈਜੇਸ਼ਨ, ਦੇ ਨਾਲ ਸਾਈਬਰ ਕ੍ਰਾਈਮ, ਦਾ ਵਾਧਾ ਕਾਰਜ ਭਾਰ ਦਿੱਤਾ ਗਿਆ ਹੈ।
ਪ੍ਰਮੋਦ ਬਾਨ, ਨੂੰ ਏਡੀਜੀਪੀ ਸਪੈਸ਼ਲ ਕ੍ਰਾਈਮ, ਤੇ ਆਰਥਿਕ ਅਪਰਾਧ ਵਿੰਗ, ਐਮਐਫ ਫਾਰੂਕੀ, ਨੂੰ ਏਡੀਜੀਪੀ ਪਬਲਿਕ ਸ਼ਿਕਾਇਤਾਂ, ਅਮਿਤ ਪ੍ਰਸਾਦ, ਨੂੰ ਏਡੀਜੀਪੀ ਸੀਆਈ, ਵਿਭੂ ਰਾਜ, ਤੇ ਐਲਕੇ ਯਾਦਵ, ਨੂੰ ਏਡੀਜੀਪੀ ਵਿਜੀਲੈਂਸ ਬਿਊਰੋ ਪੰਜਾਬ, ਕੌਸ਼ਤੁਭ ਸ਼ਰਮਾ, ਨੂੰ
ਆਈਜੀ ਜਲੰਧਰ, ਗੁਰਪ੍ਰੀਤ ਸਿੰਘ ਤੂੁਰ ਨੂੰ ਡੀਆਈਜੀ ਰੋਪੜ ਰੇਂਜ, ਸੁਰਜੀਤ ਸਿੰਘ ਨੂੰ ਡੀਆਈਜੀ ਫ਼ਰੀਦਕੋਟ ਰੇਂਜ, ਲਾਇਆ ਗਿਆ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!