JalandharPunjab

ਓਲੰਪੀਅਨ ਸੋਢੀ ਦੇ ਚੌਣ ਮੁਹਿੰਮ ਨੂੰ ਮਿਲਿਆ ਭਰਵੇਂ ਹੁੰਗਾਰੇ ਨਾਲ ਬੱਲ

ਵਿਰੋਧੀਆਂ ਦੀਆਂ ਚਾਲਾਂ ਨੂੰ ਨਕਾਮ ਕਰ ਸੋਢੀ ਨੂੰ ਜਿਤਾਉਣ ਦਾ ਲਿਆ ਪ੍ਵਣ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਜਲੰਧਰ ਕੈਂਟ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਨੂੰ ਮਿਲਿਆ ਭਰਵੇਂ ਹੁੰਗਾਰੇ ਨਾਲ ਬੱਲ। ਜਦੋ ਉੱਕਤ ਇਲਾਕੇ ਦੇ ਨਵੇਂ ਉਮੀਦਵਾਰ ਸਾਬਕਾ ਆਈਪੀਐਸ ਅਧਿਕਾਰੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਨਾਲ ਪਿੱਛਲੇ ਕੁਝ ਅਰਸੇ ਤੋ ਪਰਿਵਾਰਕ ਰੁਝੇਵਿਆਂ ਕਾਰਨ ਦੂਰੀ ਬਨਾਏ ਹੋਏ ਪਾਰਟੀ ਆਗੂ ‘ਤੇ ਕਾਰਕੂਨ ਨਾਲ ਆ ਖੜੋ ਗਏ ਹਾਂ ‘ਤੇ ਮੋਢੇ ਨਾਲ ਮੋਢਾ ਲੱਗਾ ਪਾਰਟੀ ਮੈਨਫੈਸਟੋ ਨੂੰ ਘਰ-ਘਰ ਪਹੰਚਾ, ਵਿਰੋਧੀਆਂ ਦੀਆਂ ਚਾਲਾਂ ਨੂੰ ਨਕਾਮ ਕਰ ਸੋਢੀ ਨੂੰ ਜਿਤਾਉਣ ਦਾ ਪ੍ਵਣ ਲਿਆ ਨਾਲ ਖੜੋਨ ਵਾਲੇ ਪੱਤਵੰਤਿਆਂ ਵਿਚ ਇਲਾਕੇ ਵਿਚ ਰਸੂਖ ਰੱਖਣ ਵਾਲੇ ਪਰਮਿਦੰਰ ਬਰਾੜ, ਰਾਜ ਕੁਮਾਰ, ਵਮਨੋਜ ਕੋਛੜ, ਗੁਰਦੇਵ ਸਿੰਘ, ਜਗਦੀਪ ਸਿੰਘ, ਐੈਡਵੋਕੱਟ ਲਖਨਪਾਲ, ‘ਤੇ ਹੋਰ ਮੋਹਤਵਰ ਵੀ ਭਾਰੀ ਗਿਣਤੀ ਵਿਚ ਮੋਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!