
ਕਮਲਜੀਤ ਸਿੰਘ ਹੀਰ ਬਣੇ ਹਲਕਾ ਪੱਛਮੀ ਦੇ ਪ੍ਰਧਾਨ–ਜਸਵੀਰ ਬੱਗਾ
ਮਿਲੀ ਜਿੰਮੇਵਾਰੀ ਨੂੰ ੲਿਮਾਨਦਾਰੀ ਨਾਲ ਨਿਭਾਵਾਂਗਾ–ਕਮਲਜੀਤ ਹੀਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਲੋਕ ੲਿੰਨਸਾਫ ਪਾਰਟੀ ਟੀਮ ਜਲੰਧਰ ਦੀ ਮੀਟਿੰਗ ਲੰਮਾ ਪਿੰਡ ਖੇਤਰ ਵਿੱਚ ਕੀਤੀ ਗੲੀ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਵਲੋਂ ਕੀਤੀ ਗੲੀ, ੲਿਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਬੱਗਾ ਨੇ ਦੱਸਿਅਾ ਕੀ ਅਾੲੇ ਦਿਨ ਲੋਕ ੲਿੰਨਸਾਫ ਪਾਰਟੀ ਨਾਲ ਲੋਕ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ, ‘ਤੇ ਜੋ ਲੋਕ ਪਾਰਟੀ ਦੀ ੲਿਮਾਨਦਾਰੀ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਬਣਦੀਅਾਂ ਜਿੰਮੇਵਾਰੀਅਾਂ ਦਿੱਤੀਅਾਂ ਜਾ ਰਹੀਅਾਂ ਹਨ, ਅਤੇ ਅੱਜ ਪਾਰਟੀ ਦੇ ਪੁਰਾਣੇ ਸਾਥੀ ਕਮਲਜੀਤ ਸਿੰਘ ਹੀਰ ਨੂੰ ਹਲਕਾ ਪੱਛਮੀ ਦਾ ਪ੍ਰਧਾਨ ਬਣਾਇਆ ਗਿਅਾ ਹੈ। ੲਿਸ ਮੌਕੇ ਕਮਲਜੀਤ ਸਿੰਘ ਹੀਰ ਨੇ ਜਿਲਾ ਪ੍ਰਧਾਨ ਅਤੇ ਪਾਰਟੀ ਹਾੲੀ ਕਮਾਂਡ ਦਾ ਧੰਨਵਾਦ ਕਰਦਿਅਾਂ ਕਿਹਾ, ਕਿ ਪਾਰਟੀ ਵਲੋਂ ਜੋ ਸੇਵਾ ਮਿਲੀ ਹੈ, ੳੁਸ ਨੂੰ ਪੂਰੀ ੲਿਮਾਨਦਾਰੀ ਨਾਲ ਨਿਭਾਵਾਂਗਾ, ਅਤੇ ਹਲਕਾ ਪੱਛਮੀ ਤੋੰ ਲੋਕਾਂ ਨੂੰ ਪਾਰਟੀ ਨਾਲ ਜੋੜਿਅਾ ਜਾਵੇਗਾ। ੲਿਸ ਮੌਕੇ ਹੋਰਨਾ ਤੋਂ ੲਿਲਾਵਾ ਸੁਖਵਿੰਦਰ ਸਿੰਘ ਬਾਬਾ, ਰਣਜੀਤ ਸਿੰਘ ਸੱਗੂ, ਸੌਰਭ ਸ਼ਰਮਾ, ਕੋਨਾਲ ਚੱਡਾ, ਨਵੀਨ ਸੇਠੀ, ਮੁਹੰਮਦ. ਰਾਹੁਲ,ਤੇ ਹੋਰ ਬਹੁਤ ਸਾਰੇ ਮੋਜੂਦ ਸਨ।



