
*ਪਾਰਟੀ ਹੈ ਭਾਵੇਂ “ਆਮ” ਪਰ ਕੰਮ ਹੋਣਗੇ ਖਾਸ, ਬੇਈਮਾਨਾਂ ਦੇ ਪੱਤੇ “ਝਾੜੂ” ਨੇ ਕਰ ਦੇਣੇ ਨੇ ਸਭ ਸਾਫ—ਓਲੰਪੀਅਨ ਸੋਢੀ* ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਡੋਰ-ਟੂ-ਡੋਰ ਚੋਣ ਪ੍ਰਚਾਰ ਸਮੇਂ ਪ੍ਰੋ. ਰਾਜਵਰਿੰਦਰ ਕੌਰ ਸੋਢੀ ‘ਤੇ ਪ੍ਰਚਾਰੀ ਟੀਮ ਨੇ ਬੰਬੀਆਂਵਾਲ ਪਿੰਡ ਵਿਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾ ਪ੍ਰੀਵਾਰਕ ਸਾਂਝ ਨੂੰ ਪੀਠਿਆਂ ਕੀਤਾ। ਪ੍ਰੋ. ਰਾਜਵਰਿੰਦਰ ਕੌਰ ਵੱਲੋਂ ਖੁਸ਼ਪਾਲ ਕੌਰ, ਫਤਹਿ ਢਿੱਲੋਂ, ਰਿਧਮਾ ਢਿੱਲੋਂ, ਸੁੱਖ ਸੰਧੂ, ਜਸਵੀਰ ਸਿੰਘ ਸੰਧੂ, ਟੀਮ ਨਾਲ ਮਿਲ ਪਾਰਟੀ ਮੈਨਫੈਸਟੋ ‘ਤੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਦੇ ਜੀਵਨ ‘ਤੇ ਝਾਤ ਮਰਵਾਉਣ ਵਾਲੇ ਪਰਚੇ ਵੰਡ ਆਮ ਵਿਅਕਤੀ ਦੇ ਰੋਜਾਨਾ ਦੇ ਜੀਵਨ ਪੱਧਰ ਚੁੱਕਣ ਲਈ ਉਲੀਕੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ ਗਿਆ। ਕੈਂਟ ਖੇਤਰ ਤੋ ਚਲਿਆ ਚੋਣ ਪ੍ਰਚਾਰੀ ਰੱਥ ਨੇ ਧੀਣਾ, ਗੱੜ੍ਹਾ, ਗ੍ਰੀਨ ਵੈਲੀ, ਨਿਉ ਕਲਗੀਧਰ ਐਵੇਨਿਉ, ਰਾਜਾ ਗਾਰਡਨ, ਸੁਯਧਾਮਾ ਵਿਹਾਰ, ਖਾਬਰਾ ਕਲੋਨੀ, ਰਣਜੀਤ ਇਨਕਲੇਵ ਮਿੱਠਾਪੁਰ, ਫੋਲੜੀਵਾਲ, ਸੋਫੀ ਪਿੰਡ, ਦਾਦੂਵਾਲ, ਦੀਪ ਨਗਰ ਪੇਂਡੂ ਖੇਤਰਾਂ ਵਿਚ ਅੱਜ ਪ੍ਰਚਾਰੀ ਧੂੜਾਂ ਪੱਟੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਡੋਰ-ਟੂ-ਡੋਰ ਚੋਣ ਪ੍ਰਚਾਰ ਸਮੇਂ ਪ੍ਰੋ. ਰਾਜਵਰਿੰਦਰ ਕੌਰ ਸੋਢੀ ‘ਤੇ ਪ੍ਰਚਾਰੀ ਟੀਮ ਨੇ ਬੰਬੀਆਂਵਾਲ ਪਿੰਡ ਵਿਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾ ਪ੍ਰੀਵਾਰਕ ਸਾਂਝ ਨੂੰ ਪੀਠਿਆਂ ਕੀਤਾ। ਪ੍ਰੋ. ਰਾਜਵਰਿੰਦਰ ਕੌਰ ਵੱਲੋਂ ਖੁਸ਼ਪਾਲ ਕੌਰ, ਫਤਹਿ ਢਿੱਲੋਂ, ਰਿਧਮਾ ਢਿੱਲੋਂ, ਸੁੱਖ ਸੰਧੂ, ਜਸਵੀਰ ਸਿੰਘ ਸੰਧੂ, ਟੀਮ ਨਾਲ ਮਿਲ ਪਾਰਟੀ ਮੈਨਫੈਸਟੋ ‘ਤੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਦੇ ਜੀਵਨ ‘ਤੇ ਝਾਤ ਮਰਵਾਉਣ ਵਾਲੇ ਪਰਚੇ ਵੰਡ ਆਮ ਵਿਅਕਤੀ ਦੇ ਰੋਜਾਨਾ ਦੇ ਜੀਵਨ ਪੱਧਰ ਚੁੱਕਣ ਲਈ ਉਲੀਕੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ ਗਿਆ। ਕੈਂਟ ਖੇਤਰ ਤੋ ਚਲਿਆ ਚੋਣ ਪ੍ਰਚਾਰੀ ਰੱਥ ਨੇ ਧੀਣਾ, ਗੱੜ੍ਹਾ, ਗ੍ਰੀਨ ਵੈਲੀ, ਨਿਉ ਕਲਗੀਧਰ ਐਵੇਨਿਉ, ਰਾਜਾ ਗਾਰਡਨ, ਸੁਯਧਾਮਾ ਵਿਹਾਰ, ਖਾਬਰਾ ਕਲੋਨੀ, ਰਣਜੀਤ ਇਨਕਲੇਵ ਮਿੱਠਾਪੁਰ, ਫੋਲੜੀਵਾਲ, ਸੋਫੀ ਪਿੰਡ, ਦਾਦੂਵਾਲ, ਦੀਪ ਨਗਰ ਪੇਂਡੂ ਖੇਤਰਾਂ ਵਿਚ ਅੱਜ ਪ੍ਰਚਾਰੀ ਧੂੜਾਂ ਪੱਟੀਆਂ। ਹੱਲਕੇ ਤੋ ਉਮੀਦਵਾਰ ਸਾਬਕਾ ਆਈਜੀ ਓਲੰਪੀਅਨ ਸੋਢੀ ਵੱਲੋਂ ਅਰਸ਼, ਕਮਲਜੀਤ ਸਿੰਘ, ਜਸਪਾਲ ਸਿੰਘ, ਅਮਰਜੀਤ ਕਾਹਲੋਂ, ਪਰਮਿੰਦਰ ਬਰਾੜ, ਵਾਲੀ ਟੀਮ ਦੀ ਅਗਵਾਈ ਕਰਦਿਆਂ ਲੋਕਾਂ ਨਾਲ ਨਿਜੀ ਰਾਬਤਾ ਕਾਇਮ ਕਰ ਬਾਰ-ਬਾਰ ਪਾਰਟੀ ਬੱਦਲ ਲੋਕਾਂ ਨੂੰ ਇਮੈਸ਼ਨਲ ਬਲੈਕਮੇਲ ਕਰ ਵੋਟਾਂ ਲੇਅ ਵਿਕਾਸ ਦੇ ਨਾਮ ‘ਤੇ ਸਿਸਟਮ ਵਿਚ ਸੁਧਾਰ ਕਰ ਲੁੱਟਣ ਵਾਲਿਆਂ ਤੋ ਸੁਚੇਤ ਰਹਿਣ ਦੀ ਗੁਜਾਰਿਸ਼ ਕੀਤੀ ਗਈ। ਮੈਨਫੈਸਟੋ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਵਿਰੋਧੀ ਪਾਰਟੀਆਂ ਵਾਂਗ ਕੇਵਲ ਵਾਅਦੇ ਨਹੀਂ ਕਰਕੇ ਦਿਖਾਉਣ ਲਈ ਲੋਕਾਂ ਨੂੰ ਵੋਟ ਪਾ ਸੂਬੇ ਵਿਚ ਨਿਰਪੱਖਤਾ ਨਾਲ ਵਿਕਾਸ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੇਸ਼ੱਕ ਸਾਡੀ ਪਾਰਟੀ ਹੈ ਆਮ ਪਰ ਕੰਮ ਕਰਦੀ ਹੈ ਖਾਸ, ਇਨ੍ਹਾਂ ਬੇਈਮਾਨਾਂ ਦੇ ਪੱਤੇ ਝਾੜੂ ਨੇ ਕਰ ਦੇਣੇ ਨੇ ਸਭ ਸਾਫ। ਬਸ ਥੋਨੂੰ ਸਭ ਨੂੰ ਦੇਣਾ ਪਏਗਾ ਇਸ ਵਾਰ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨ ਲਈ ਸਾਥ। ਵੱਖ-ਵੱਖ ਥਾਵਾਂ ਉਪਰ ਇਲਾਕੇ ਦੇ ਪੱਤਵੰਤੇ ਸੱਜਣਾਂ ਦੀ ਰਹਿਨੁਮਾਈ ਵਿਚ ਹੋਏ ਇਕੱਠ ਸਮੇਂ ਲੋਕਾਂ ਨੇ ਓਲੰਪੀਅਨ ਸੋਢੀ ਨੂੰ ਜੇਤੂ ਬਣਾ ਵਿਧਾਨ ਸਭਾ ਭੇਜਣ ਦਾ ਵਿਸਵਾਸ਼ ਜਤਾਉਂਦੇ ਦਸਿਆ ਕਿ ਇਲਾਕੇ ਦੇ ਹਰ ਵਿਅਕਤੀ ਦੀ ਹੈ ਇਹੀ ਪੁਕਾਰ ਇਸ ਵਾਰ ਆਪ ਦੀ ਹੀ ਬਣੂ ਸਰਕਾਰ।
ਕੈਂਟ ਹੱਲਕੇ ਤੋ ਉਮੀਦਵਾਰ ਸਾਬਕਾ ਆਈਜੀ ਓਲੰਪੀਅਨ ਸੋਢੀ ਵੱਲੋਂ ਅਰਸ਼, ਕਮਲਜੀਤ ਸਿੰਘ, ਜਸਪਾਲ ਸਿੰਘ, ਅਮਰਜੀਤ ਕਾਹਲੋਂ, ਪਰਮਿੰਦਰ ਬਰਾੜ, ਵਾਲੀ ਟੀਮ ਦੀ ਅਗਵਾਈ ਕਰਦਿਆਂ ਲੋਕਾਂ ਨਾਲ ਨਿਜੀ ਰਾਬਤਾ ਕਾਇਮ ਕਰ ਬਾਰ-ਬਾਰ ਪਾਰਟੀ ਬੱਦਲ ਲੋਕਾਂ ਨੂੰ ਇਮੈਸ਼ਨਲ ਬਲੈਕਮੇਲ ਕਰ ਵੋਟਾਂ ਲੇਅ ਵਿਕਾਸ ਦੇ ਨਾਮ ‘ਤੇ ਸਿਸਟਮ ਵਿਚ ਸੁਧਾਰ ਕਰ ਲੁੱਟਣ ਵਾਲਿਆਂ ਤੋ ਸੁਚੇਤ ਰਹਿਣ ਦੀ ਗੁਜਾਰਿਸ਼ ਕੀਤੀ ਗਈ। ਮੈਨਫੈਸਟੋ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਵਿਰੋਧੀ ਪਾਰਟੀਆਂ ਵਾਂਗ ਕੇਵਲ ਵਾਅਦੇ ਨਹੀਂ ਕਰਕੇ ਦਿਖਾਉਣ ਲਈ ਲੋਕਾਂ ਨੂੰ ਵੋਟ ਪਾ ਸੂਬੇ ਵਿਚ ਨਿਰਪੱਖਤਾ ਨਾਲ ਵਿਕਾਸ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੇਸ਼ੱਕ ਸਾਡੀ ਪਾਰਟੀ ਹੈ ਆਮ ਪਰ ਕੰਮ ਕਰਦੀ ਹੈ ਖਾਸ, ਇਨ੍ਹਾਂ ਬੇਈਮਾਨਾਂ ਦੇ ਪੱਤੇ ਝਾੜੂ ਨੇ ਕਰ ਦੇਣੇ ਨੇ ਸਭ ਸਾਫ। ਬਸ ਥੋਨੂੰ ਸਭ ਨੂੰ ਦੇਣਾ ਪਏਗਾ ਇਸ ਵਾਰ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨ ਲਈ ਸਾਥ। ਵੱਖ-ਵੱਖ ਥਾਵਾਂ ਉਪਰ ਇਲਾਕੇ ਦੇ ਪੱਤਵੰਤੇ ਸੱਜਣਾਂ ਦੀ ਰਹਿਨੁਮਾਈ ਵਿਚ ਹੋਏ ਇਕੱਠ ਸਮੇਂ ਲੋਕਾਂ ਨੇ ਓਲੰਪੀਅਨ ਸੋਢੀ ਨੂੰ ਜੇਤੂ ਬਣਾ ਵਿਧਾਨ ਸਭਾ ਭੇਜਣ ਦਾ ਵਿਸਵਾਸ਼ ਜਤਾਉਂਦੇ ਦਸਿਆ ਕਿ ਇਲਾਕੇ ਦੇ ਹਰ ਵਿਅਕਤੀ ਦੀ ਹੈ ਇਹੀ ਪੁਕਾਰ ਇਸ ਵਾਰ ਆਪ ਦੀ ਹੀ ਬਣੂ ਸਰਕਾਰ।



