JalandharPunjab

ਜਨ ਕਲਿਆਣ ਸ਼ੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਲੰਮਾ ਪਿੰਡ ਵਿਖੇ ਕਵਿੱਡ-19 ਵੈਕਸੀਨੇਸ਼ਨ ਕੈਂਪ ਲਗਾਇਆ ਗਿਆ

ਜ਼ਿਲ੍ਹਾ ਪ੍ਰਸ਼ਾਸਨ ‘ਤੇ ਸਿਹਤ ਵਿਭਾਗ ਵੱਲੋਂ ਕਵਿੱਡ-19 ਵੈਕਸੀਨੇਸ਼ਨ ਕੈਂਪ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ ‘ਤੇ ਸਿਹਤ ਵਿਭਾਗ ਵੱਲੋਂ ਸਮਾਜ ਸੇਵਕ ਅਤੇ ਜਨ ਕਲਿਆਣ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਿਰਤੀ ਕਲਿਆਣ ਦੀ ਅਗਵਾਈ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਲੰਮਾ ਪਿੰਡ ਵਿਖੇ ਕਵਿੱਡ-19 ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਨਾਰਥ ਹਲਕੇ ਦੇ ਐਮਐਲਏ ਬਾਵਾ ਹੈਨਰੀ ਦੇ ਨਿਰਦੇਸ਼ ਅਨੁਸਾਰ ਵਾਰਡ ਨੰਬਰ 6 ਇਲਾਕੇ ਦੇ ਕੌਂਸਲਰ ਸਰਦਾਰ ਨਿਰਮਲ ਸਿੰਘ ਨਿੰਮਾ ਨੇ ਇਸ ਕੈਂਪ ਦਾ ਸ਼ੁਭ ਆਰੰਭ ਕੀਤਾ ‘ਤੇ ਸੁਸਾਇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੁਸਾਇਟੀ ਦੇ ਚੇਅਰਮੈਨ ਡਾ. ਸੁਰਿੰਦਰ ਕਲਿਆਣ ਨੇ ਕਵਿੱਡ-19 ਦੀਆਂ ਹਦਾਇਤਾਂ ਨੂੰ ਟੀਕਾਕਰਨ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਕੈਂਪ ਵਿੱਚ ਲੱਗਭੱਗ 150 ਲੋਕਾਂ ਨੂੰ ਕੋਵਿਸ਼ਿਲਡ ਟੀਕਾਕਰਨ ਕੀਤਾ ਗਿਆ, ਇਸ ਮੌਕੇ ‘ਤੇ ਵਿਜੈ ਸਬਰਵਾਲ, ਨਰਿੰਦਰ ਸਿੰਘ ਜੌਹਲ, ਅਸ਼ੀਸ਼ ਗਰੋਵਰ, ਸਾਬ ਸਿੰਘ ਸਾਬੀ, ਮਲਕੀਤ ਸਿੰਘ ਮੀਤਾ, ਮਨੋਜ ਸ਼ਰਮਾ, ਨਿਤਿਆਨੰਦ ਯਾਦਵ, ਕਿਰਨਦੀਪ ਰੰਧਾਵਾ,ਹਾਜ਼ਰ ਸਨ। ਇਸ ਕੈਂਪ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗ ਰਿਹਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!