JalandharPunjab

ਜਲੰਧਰ ਕੈਂਟ ਹਲਕਾ,’ਚ ਝੁੱਲੀ “ਆਪ“ ਪਾਰਟੀ ਦੀ ਲਹਿਰ

ਜਲੰਧਰ ਕੈਂਟ ਹਲਕਾ,’ਚ ਝੁੱਲੀ “ਆਪ“ ਪਾਰਟੀ ਦੀ ਲਹਿਰ ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਸੂਬੇ ਭਰ ਤੋ ਵੱਖ-ਵੱਖ ਇਲਾਕੇ ਦੇ ਵਸਨੀਕਾਂ ਚ ਅਕਾਲੀ-ਭਾਜਪਾ-ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵੱਲੋਂ ਪਿਛਲੇ ਕਰੀਬ 20 ਕੁ ਸਾਲਾਂ ਤੋ ਵਿਕਾਸ ਦੇ ਨਾਮ ਕੇ ਮਾਰੀ ਠੱਗੀ-ਲੁੱਟ-ਖਸੁੱਟ ਪ੍ਰਤੀ ਜਾਗੀ ਰੋਹ ਭਰੀ ਲਹਿਰ ਅੱਜ ਓਸ ਸਮੇਂ ਜਲੰਧਰ ਕੈਂਟ ‘ਚ ਝੁੱਲੀ ਆਮ ਆਦਮੀ ਪਾਰਟੀ ਦੀ ਲਹਿਰ। ਜਦ ਜਲੰਧਰ ਕੈਂਟ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਨਾਲ ਇਲਾਕੇ ਦੇ ਵੱਖ-ਵੱਖ ਪਾਰਟੀਆਂ ‘ਤੇ ਖੇਤਰਾਂ ਨਾਲ ਸੰਬਧਿਤ ਹਰ ਨਿੱਕੇ-ਵੱਡੇ ਆਗੂ ਵੱਲੋ ਨਾਲ ਆਕੇ ਮੋਢੇ ਨਾਲ ਮੋਢਾ ਲਾਕੇ ਖੜ੍ਹੇ ਹੋ ਜਾਣਾ ਆਪਣੇ ਆਪ ਸਾਹਮਣੇ ਆਉਂਦਾ ਹੈ।

ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਅੱਸਲ ਤਸਵੀਰ ਨੂੰ ਉਦਾਗਰ ਕਰਦਾ ਹੈ। ਇਸ ਮੌਕੇ ‘ਤੇ ਉਨ੍ਹਾਂ ਨਾਲ ਪੰਜਾਬ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ, ਪ੍ਰੀਤੀ, ਜਸਪਾਲ ਖਹਿਰਾ, ਲ਼ੱਕੀ, ਅੱਜੇ ਮਹਿੰਦਰੂ, ਜਸਪਾਲ ਖਹਿਰਾ, ਲੱਕੀ, ਸੋਰਵ, ਗੁਰਜੀਤ ਸਿੰਘ, ਸਤਪਾਲ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ, ਆਦਿ ਨਾਮਵਰ ਆਗੂਆਂ ਵੱਲੋਂ੧ਘ ਆਪਣੇ ਸਾਥੀਆਂ ਸਮੇਤ ਆਪ ਪਾਰਟੀ ਨੂੰ ਜੁਆਇਨ ਕੀਤਾ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!