
*ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਸਮੇਤ 8 ਆਈਪੀਐਸ ‘ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ*
ਚੰਡੀਗੜ੍ਹ/ਜਲੰਧਰ *ਗਲੋਬਲ ਆਜਤੱਕ ਬਿਊਰੋ*
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ‘ਤੇ ਨਿਆਂ ਵਿਭਾਗ (ਗ੍ਰਹਿ-I ਸ਼ਾਖਾ) ਪੰਜਾਬ ਦੇ ਗਵਰਨਰ ਦੇ ਹੁਕਮ ਹੇਠ ਪੁਲਿਸ ਅਧਿਕਾਰੀਆਂ ਦੀਆਂ ਤੈਨਾਤੀਆਂ, ਤਬਾਦਲਿਆਂ ਦੇ ਹੁਕਮ ਪ੍ਰਬੰਧਕੀ ਆਧਾਰ ‘ਤੇ ਕੀਤੇ ਗਏ ਹਨ।



