Punjab

ਡਿਊਟੀ ਦੌਰਾਨ ਕੋਰੋਨਾ (ਕੋਵਿਡ-19) ਬਿਮਾਰ ਹੋਏ ਪੁਲਿਸ ਅਧਿਕਾਰੀ, ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਐਕਸ਼ਗਰੇਸ਼ੀਆ ਗ੍ਰਾਂਟ

ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਐਕਸ਼ਗਰੇਸ਼ੀਆ ਗ੍ਰਾਂਟ
ਜਲੰਧਰ (ਅਮਰਜੀਤ ਸਿੰਘ ਲਵਲਾ)
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵੀਨ ਸਿੰਗਲਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨੇ ਦੱਸਿਆ ਕਿ ਜਿਨ੍ਹਾਂ ਦੇ ਪੁਲਿਸ ਅਧਿਕਾਰੀ ਲੇਟ ਵਰਿੰਦਰ ਪਾਲ ਸਿੰਘ ਪੀਪੀਐਸ ਉਪ-ਪੁਲਿਸ ਕਪਤਾਨ, ਸਬ-ਡਵੀਜਨ ਸ਼ਾਹਕੋਟ ਤਾਇਨਾਤ ਸਨ। ਜਿਨ੍ਹਾਂ ਵੱਲੋਂ ਫਰੰਟ ਲਾਈਨ ਵਾਰੀਅਰ ਤੇ ਡਿਊਟੀ ਨਿਭਾਉਦੇ ਹੋਏ ਮਿਤੀ 09.02.2021 ਨੂੰ ਕਰੋਨਾ ਪੀੜਤ ਹੋ ਜਾਣ, ‘ਤੇ ਜੇਰੇ ਇਲਾਜ ਮਿਤੀ 14.03.2021 ਅਪੋਲੋ ਹਸਪਤਾਲ ਲੁਧਿਆਣਾ ਵਿਖੇ ਮੋਤ ਹੋ ਗਈ ਸੀ, ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋ ਫੰਰਟ ਲਾਈਨ ਵਾਰੀਅਰ ਵਜੋ ਪੁਲਿਸ ਅਧਿਕਾਰੀ, ਕਰਮਚਾਰੀਆਂ ਨੂੰ ਦਿੱਤੀ ਸਲਾਘਾਯੋਗ ਸਹੂਲਤ ਦੇ ਸਨਮੁੱਖ ਉਹਨਾ ਦੀ ਧਰਮ ਪਤਨੀ ਸ੍ਰੀਮਤੀ ਨਵਨੀਤ ਕੌਰ ਨੂੰ 50 ਲੱਖ ਰੁਪਏ ਐਕਸਗਰੇਸ਼ੀਆ ਗਾਂਟ ਦਿੱਤੀ ਗਈ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!