
*ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਪਦ ਤੋਂ ਦਿੱਤਾ ਅਸਤੀਫ਼ਾ ਕੀਤਾ ਟਵੀਟ*
ਚੰਡੀਗਡ਼੍ਹ *(ਗਲੋਬਲ ਆਜਤੱਕ ਬਿਊਰੋ)*
ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਪਦ ਤੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ ਸਿੱਧੂ ਨੇ ਟਵੀਟ ਕਰਕੇ ਸਾਰੀ ਜਾਣਕਾਰੀ ਦਿੱਤੀ, ਸਿੱਧੂ ਨੇ ਟਵੀਟ ‘ਚ ਲਿਖਿਆ ਕਾਂਗਰਸ ਪਾਰਟੀ ਦੀ ਇੱਛਾ ਦੇ ਅਨੁਸਾਰ ਮੈਂ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਦਸ ਦਈਏ ਕਿ ਹਾਲ ਹੀ ਪੰਜਾਬ ਪੰਜਾਬ 5 ਰਾਜਾਂ ਦੇ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਦੀ ਗਾਜ ਪੰਜਾਬ ਰਾਜ ਦੇ ਨੇਤਾਵਾਂ ਤੇ ਡਿੱਗਣੀ ਸ਼ੁਰੂ ਹੋ ਗਈ ਸੀ।



