Punjab

ਨੋਜੁਵਾਨਾ ਦੀ ਪਹਿਲੀ ਪਸੰਦ ਬਣ ਰਹੀ ਲੋਕ ਇਨਸਾਫ਼ ਪਾਰਟੀ–ਜਸਵੀਰ ਬੱਗਾ

ਭਰਿਸ਼ਟਾਚਾਰ ਦੇ ਖਿਲਾਫ ਲੜਾੲੀ ਲੜਨਗੇ ਨੋਜੁਵਾਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਲੋਕ ੲਿੰਨਸਾਫ ਪਾਰਟੀ ਨੂੰ ੳੁਸ ਸਮੇਂ ਭਾਰੀ ਬਲ ਮਿਲਿਅਾ, ਜਦ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਮਿਹਨਤ ਸਦਕਾ ਦਰਜਨਾਂ ਨੋਜੁਵਾਨਾਂ ਨੇ ਲੋਕ ੲਿੰਨਸਾਫ ਪਾਰਟੀ ਦਾ ਪੱਲਾ ਫੜ ਲਿਅਾ,ਪਾਰਟੀ ਵਿੱਚ ਸ਼ਾਮਿਲ ਨੋਜੁਵਾਨਾਂ ਨੂੰ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਅਾ। ੲਿਸ ਮੌਕੇ ਬੈਂਸ ਨੇ ਕਿਹਾ ਕੇ ਅੱਜ ਜਿਲਾ ਜਲੰਧਰ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਮਿਹਨਤ ਸਦਕਾ, ਜਲੰਧਰ ਦੇ ਬਹੁਤ ਸਾਰੇ ਸਤਿਕਾਰਯੋਗ ਸਾਥੀ ਪਾਰਟੀ ਨਾਲ ਜੁੜੇ ਹਨ, ਓਥੇ ਅੱਜ ਦਰਜਨਾਂ ਨੋਜੁਵਾਨ ਲੋਕ ੲਿੰਨਸਾਫ ਪਾਰਟੀ ਵਿਚ ਸ਼ਾਮਿਲ ਹੋੲੇ ਹਨ। ਹਰ ਮਿਹਨਤੀ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ੲਿਸ ਮੌਕੇ ਜਿਲਾ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕੇ ਅਾੲੇ ਦਿਨ ਬਹੁਤ ਸਾਰੇ ਬਜੁਰਗ ਅਤੇ ਨੋਜੁਵਾਨ ਲੋਕ ੲਿੰਨਸਾਫ ਪਾਰਟੀ ਨਾਲ ਜੁੜ ਰਹੇ ਹਨ। ਜੋ ਲਗਾਤਾਰ ਜਾਰੀ ਹੈ, ਬੱਗਾ ਨੇ ਕਿਹਾ ਕੇ ਲੋਕ ੲਿੰਨਸਾਫ ਪਾਰਟੀ ਸੁਰੂ ਤੋਂ ਹੀ ਭਰਿਸ਼ਟਾਚਾਰ ਦੇ ਖਿਲਾਫ ਲੜਦੀ ਅਾ ਰਹੀ ਹੈ, ‘ਤੇ ਅਾੳੁਣ ਵਾਲੇ ਸਮੇਂ ਵਿੱਚ ਵੀ ੲਿਹ ਲੜਾੲੀ ਜਾਰੀ ਰਹੇਗੀ ਬੱਗਾ ਨੇ ਕਿਹਾ ਕੇ ਪਾਰਟੀ ਨਾਲ ਜੁੜੇ ਨੋਜੁਵਾਨਾਂ ਦਾ ਰਵਾੲਿਤੀ ਪਾਰਟੀਅਾਂ ਵਾਂਗੂ ਮਿਸ ਯੂਜ ਨਹੀਂ ਕੀਤਾ ਜਾਵੇਗਾ। ਸਗੋਂ ਸਚਾੲੀ ਦੇ ਰਸਤੇ ਤੇ ਚਲਣ ਲੲੀ ਪ੍ਰੇਰਿਅਾ ਜਾਵੇਗਾ, ਤਾਂ ਜੋ ਲੋਕਾਂ ਦਾ ਫਿਰ ਤੋਂ ਰਾਜਨੀਤੀ ਵਿੱਚ ਵਿਸ਼ਵਾਸ਼ ਬਣਿਆ ਰ੍ਹਵੇ। ਬਹੁਤ ਸਾਰੇ ਲੋਕ ਅਾੳੁਣ ਵਾਲੇ ਦਿਨਾ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ੲਿਸ ਮੌਕੇ ਸ਼ਾਮਿਲ ਹੋਣ ਵਾਲਿਅਾਂ ਵਿੱਚ ਸਚਿਨ ਬਸਤੀ ਨੌ ਮਨਦੀਪ ਸਿੰਘ, ਮਨਜੀਤ ਬਾਬਾ, ਵਾਸੂ, ਅਭੀ, ਗੋਲਡੀ, ਸਾਹਿਲ, ਦੀਪਕ ਮਹਾਜਨ, ਤੇ ਹੋਰ ਬਹੁਤ ਸਾਰੇ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!