Punjab

ਪ੍ਰੈੱਸ ਕਲੱਬ ਆਹਮਣੇ ਸਾਹਮਣੇ ਦੀ ਐਸੋਸੀਏਸ਼ਨ ਵੱਲੋਂ ਸਰਕਟ ਹਾਊਸ ਵਿੱਚ ਕੀਤੀ ਗਈ ਹੰਗਾਮੀ ਮੀਟਿੰਗ

ਸ਼ਹਿਰ ਦੇ ਸਾਰੇ ਪੱਤਰਕਾਰ ਹੋਏ ਇਕੱਠੇ ਇੱਕ ਛੱਤ ਥੱਲੇ

ਜਲੰਧਰ ਦੀ ਜਾਨੀ ਮਾਨੀ ਐਸੋਸੀਏਸ਼ਨ ਆਹਮਣੇ ਸਾਹਮਣੇ ਵੱਲੋਂ ਸਰਕਟ ਹਾਊਸ ‘ਚ ਅਲੱਗ-ਅਲੱਗ ਅਖ਼ਬਾਰਾਂ ‘ਤੇ ਚੈਨਲਾਂ ਦੇ ਪੱਤਰਕਾਰ ‘ਤੇ ਸੰਪਾਦਕ ਰਹੇ ਮੌਜੂਦ
ਜਲੰਧਰ(ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਜਿਸ ਵਿੱਚ ਆਹਮਣੇ ਸਾਹਮਣੇ ਪ੍ਰੈੱਸ ਕਲੱਬ ਦੇ ਚੇਅਰਮੈਨ ਐਸ ਕੇ ਸਕਸੈਨਾ ਵੱਲੋਂ ਸਾਰਿਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਇੱਕ ਦੂਸਰੇ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਪਹਿਲਾਂ ਸਾਰਿਆਂ ਨੇ ਸਪਤ ਲਿੱਤੀ ਕੀ ਆਹਮਣੇ ਸਾਹਮਣੇ ਪ੍ਰੈੱਸ ਕਲੱਬ ਐਸੋਸੀਏਸ਼ਨ ਦਾ ਨਾਂ ਚਮਕਾਵਾਂਗੇ ਤੇ ਗ਼ਰੀਬ ਲੋਕਾਂ ਤੇ ਬੇਜ਼ੁਬਾਨ ਜਾਨਵਰਾਂ ਦੀ ਸਹਾਇਤਾ ਕਰਾਂਗੇ। ਐਸੋਸੀਏਸ਼ਨ ਵੱਲੋਂ ਚਲਾਈ ਜਾ ਰਹੀ ਐੱਨਜੀਓ ਵੱਲੋਂ ਬੇਜ਼ੁਬਾਨ ਜਾਨਵਰਾਂ ਲਈ ਐਸੋਸੀਏਸ਼ਨ ਨੇ ਡਾਕਟਰਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਡਾਕਟਰਾਂ ਦੀ ਟੀਮ ਜੋ ਬੇਜ਼ੁਬਾਨ ਜਾਨਵਰਾਂ ਦਾ ਕਿਸੇ ਵੀ ਮੁਹੱਲੇ ਜਾਂ ਆਪਣੇ ਘਰ ਦੇ ਰੱਖੇ ਹੋਏ ਜਾਨਵਰ ਦਾ ਫ੍ਰੀ ਇਲਾਜ ਕਰਨਗੇ।

ਜਲੰਧਰ ਆਹਮਣੇ ਸਾਹਮਣੇ ਪ੍ਰੈੱਸ ਕਲੱਬ ਵੱਲੋਂ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਸਟੀਕਰ ‘ਤੇ ਆਈਡੀ ਕਾਰਡ ਵੀ ਵੰਡੇ ਗਏ, ਆਹਮਣੇ ਸਾਹਮਣੇ ਪ੍ਰੈੱਸ ਕਲੱਬ ਦੇ ਲੀਗਲ ਐਡਵਾਈਜ਼ਰ ਅੰਮ੍ਰਿਤਪਾਲ ਸਿੰਘ, ਟੀਮ ਦੇ ਚੇਅਰਮੈਨ ਮਨਦੀਪ ਕੌਰ, ਪ੍ਰੈਜ਼ੀਡੈਂਟ ਇੰਡੀਆ ਐਸ ਕੇ ਸਕਸੈਨਾ, ਪੰਜਾਬ ਪ੍ਰੀਜੈਂਟ ਕੈਸ਼ੀਅਰ ਸੋਨੂੰ ਸਮਿਆਲ, ਜਲੰਧਰ ਸਬ ਚੇਅਰਮੈਨ ਪੁਸ਼ਪਿੰਦਰ ਕੋਰ, ਵਾਰਡ ਪ੍ਰੈਜ਼ੀਡੈਂਟ ਸੋਨਾਕਸ਼ੀ, ਸਬ ਵਾਈਸ ਪ੍ਰੈਜ਼ੀਡੈਂਟ ਸਿਟੀ ਅਮਰਜੀਤ ਸਿੰਘ ਲਵਲਾ, ਸੈਕਟਰੀ ਐਂਕਰ ਰਕੇਸ਼ ਕੁਮਾਰ, ਲੇਡੀ ਵਿੰਗ ਸਬ ਪ੍ਰੈਜ਼ੀਡੈਂਟ ਨੱਵਪ੍ਰਿਆ ਧੀਰ, ਸਲਾਹਕਾਰ ਮੋਨਾ ਅੰਬਿਕਾ, ਵੈਸਟ ਪ੍ਰੈਜ਼ੀਡੈਂਟ ਰੋਹਿਤ ਅਰੋਡ਼ਾ, ਪ੍ਰੈੱਸ ਸੈਕਟਰੀ ਸ਼ੈਲੀ, ਸਬ ਪ੍ਰੈਜ਼ੀਡੈਂਟ, ਰਾਜ ਕੁਮਾਰ ਸੂਰੀ, ਜੁਆਇੰਟ ਸੈਕਟਰੀ ਇੰਦਰਜੀਤ ਸਿੰਘ ਲਵਲਾ, ਜ਼ਿਲ੍ਹਾ ਸਲਾਹਕਾਰ ਗੁਰਮੀਤ ਸਿੰਘ ਬਾਵਾ, ਦਿਹਾਤੀ ਸਭ ਪ੍ਰੈਜ਼ੀਡੈਂਟ ਰਾਜੀਵ ਧਾਮੀ, ਮੈਂਬਰ ਸੁਨੀਲ ਰਾਇ, ਰਵੀ ਕੁਮਾਰ, ਰਾਜਿੰਦਰ ਕੁਮਾਰ, ਗੁਰਪ੍ਰੀਤ ਸੋਨੂੰ, ਅਮਿਤ ਅਰੋੜਾ, ਰਾਜ ਕੁਮਾਰ ਗਰੀਸ਼, ਵਿਨੋਦ ਰਾਹੁਲ, ਅਸ਼ਵਨੀ ਕੁਮਾਰ, ਸੁਰੇਸ਼ ਕੁਮਾਰ, ਸਚਿਨ, ‘ਤੇ ਹੋਰ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!