JalandharPunjab

ਫਿਲੌਰ ਵਿਧਾਨ ਸਭਾ ਹਲਕੇ ਤੋਂ ਚੌਧਰੀ ਵਿਕਰਮਜੀਤ ਸਿੰਘ ਜਿੱਤਣ ‘ਤੇ ਚੌਧਰੀ ਸੰਤੋਖ ਸਿੰਘ ਨੂੰ ਬੁੱਕੇ ਦੇਕੇ ਵਧਾਈ ਦਿੰਦੇ ਹੋਏ—ਨਾਰਾਇਣ ਸੇਵਾ ਸੰਮਤੀ

*ਫਿਲੌਰ ਵਿਧਾਨ ਸਭਾ ਹਲਕੇ ਤੋਂ ਚੌਧਰੀ ਵਿਕਰਮਜੀਤ ਸਿੰਘ ਜਿੱਤਣ ‘ਤੇ ਚੌਧਰੀ ਸੰਤੋਖ ਸਿੰਘ ਨੂੰ ਬੁੱਕੇ ਦੇਕੇ ਵਧਾਈ ਦਿੰਦੇ ਹੋਏ—ਨਾਰਾਇਣ ਸੇਵਾ ਸੰਮਤੀ*
*ਗਲੋਬਲ ਆਜਤੱਕ* (ਅਮਰਜੀਤ ਲਵਲਾ)
ਜਲੰਧਰ ਹਲਕਾ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੇ ਪੁੱਤਰ   ਵਿਕਰਮਜੀਤ ਸਿੰਘ ਵਿਧਾਨ ਸਭਾ ਫਿਲੌਰ ਤੋਂ ਭਾਰੀ ਬਹੁਮਤ ਨਾਲ ਜਿੱਤਣ ‘ਤੇ ਉਨ੍ਹਾਂ ਦਾ ਫੁੱਲਾਂ ਦੇ ਬੁੱਕੇ ਦੇ ਕੇ ਵਧਾਈ ਦਿੱਤੀ। ਦੋ ਸਾਲ ਪਹਿਲਾਂ ਨਾਰਾਇਣ ਸੇਵਾ ਸੰਮਤੀ ਵੱਲੋਂ  ਰਾਅਪੁਰ ਬੱਲਾਂ ਮੇਨ ਰੋਡ ਟਿਊਲਿਪ ਤੋਂ ਲੈ ਕੇ ਉਪਰੋਕਤ ਆਸ਼ਰਮ ਤੱਕ ਲਾਈਟਾਂ ਲਗਾਉਣ ਲਈ ਦਰਖਾਸਤ ਦਿੱਤੀ ਸੀ, ਨਾਰਾਇਣ ਆਸ਼ਰਮ ਤੋਂ ਬਾਹਰ ਮੇਨ ਰੋਡ ਤਕ ਸਡ਼ਕ ਬਣਾਉਣ ਤੇ ਲਾਈਟਾਂ ਲਗਾਉਣ ਲਈ ਇਕ ਮੰਗ ਪੱਤਰ ਦਿੱਤਾ ਸੀ। ਜਿਸ ‘ਤੇ ਚੌਧਰੀ ਸੰਤੋਖ ਸਿੰਘ ਨੇ ਉਸੇ ਸਮੇਂ ਸੜਕ ਦੇ ਨਿਰਮਾਣ ਦਾ ਕੰਮ ਆਦਮਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਤੇ ਸ੍ਰੀ ਸ਼ਨੀ ਮੰਦਰ ਦੀ ਸੜਕ ‘ਤੇ ਲਾਈਟਾਂ ਜਲਦ ਹੀ ਲਗਵਾ ਦਿੱਤੀਆਂ ਗਈਆਂ। ਇਸ ਮੌਕੇ ਤੇ ਜਤਿੰਦਰ ਸਿੰਘ ਮਾਰਸ਼ਲ’ (ਸਕੱਤਰ ਪੰਜਾਬ ਕਾਂਗਰਸ ਸੇਵਾ ਦਲ, ਗੁਰਦੀਪ ਸਿੰਘ, ਰਾਜਿੰਦਰ ਨੀਟਾ ਪ੍ਰਧਾਨ ਜਿਲਾਂ ਸੇਵਾ ਦਲ, ਹਰੇ ਕਾਂਤ ਝਾ, ਅਸ਼ੋਕ ਮੌੜਾ, ਸੇਵਾ ਕਮੇਟੀ ਗੁਰੂ ਸੇਵਕ ਨਾਮ ਕਮੇਟੀ ਦੀ ਦੇਖ-ਰੇਖ ਹੇਠ ਰਹਿੰਦੇ ਹੋਏ, ਤਿਆਗੀ ਵੀ ਆਸ਼ਰਮ ‘ਚ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!