
ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਦੇ ਚੇਅਰਮੈਨ ਨੇ ਪੰਜਾਬ ਕਾਂਗਰਸ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤੌਮਤਾ ਲਗਾਈਆ
ਜਲੰਧਰ – (ਅਮਰਜੀਤ ਸਿੰਘ ਲਵਲਾ)
ਅੱਜ ਰਾਜਾ ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਕੇ ਚੇਅਰਮੈਨ ਨ ਰਾਜਾ ਨੇ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਨਜ਼ਰਾਂ ਹੇਠ ਰੱਖਦੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਕਾਂਗਰਸ ਪਾਰਟੀ? ਤੌਮਤਾ ਲਗਾਇਆ ਕੀ ‘ਤੇ ਓਹਨਾ ਦੀ ਟਿਮ ਨੇ ਰੋਸ਼ ਜ਼ਾਹਿਰ ਕਿੱਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਗੱਲ ਬਾਤ ਕਰਦੇ ਹੋਈ ਇਹ ਵੀ ਕਿਹਾ ਕਿ ਦਿੱਨੋ ਦਿਨ ਵੱਧ ਰਹੀ ਮਹਿੰਗਾਈ ਨੂੰ ਜੇਕਰ ਕੇਂਦਰ ਸਰਕਾਰ ‘ਤੇ ਪੰਜਾਬ ਕਾਂਗਰਸ ਪਾਰਟੀ ਵੱਲੋ ਕੋਈ ਐਕਸ਼ਨ ਨਾ ਲਾਇਆ ਗਿਆ ‘ਤੇ ਰਾਜਾ ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਦੇ ਚੇਅਰਮੈਨ ਰਾਜਾ ਇਸ ਪ੍ਰਦਰਸ਼ਨ ਨੂੰ ਹਰ ਬਲਾਕ ‘ਚ ਹੋਰ ਤੇਜ ਕਰਾਂਗੇ ਅਤੇ ਕੇਂਦਰ ~ਸਰਕਾਰ~ ‘ਤੇ ਪੰਜਾਬ ਕਾਂਗਰਸ ਪਾਰਟੀ ਤਕ ~ਇਹ~ ਆਵਾਜ਼ ਪਹੁੰਚਾ ਕੇ ਹੀ ਰਹਾਂਗੇ। ਇਸ ਮੌਕੇ ‘ਤੇ ਗੁਰਪ੍ਰੀਤ, ਵਿਵੇਕ, ਅਜੇ, ਪਰਮਜੀਤ ਪੰਮਾ, ਲਵਜੀਤ, ਕੁਨਾਲ, ਸੰਜੂ ਭੱਟੀ, ਤੇ ਹੋਰ ਬਹੁਤ ਸਾਰੇ ਹਾਜ਼ਰ ਸਨ।



