JalandharPunjab

ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਵੱਲੋਂ ਲਗਾਤਾਰ ਵੱਧ ਰਹੀਆਂ ਮਹਿੰਗਾਈ ਤੇ ਕੀਮਤਾਂ ਦੇ ਮੱਦੇਨਜ਼ਰ ਕੀਤਾ ਪ੍ਰਦਰਸ਼ਨ

ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਦੇ ਚੇਅਰਮੈਨ ਨੇ ਪੰਜਾਬ ਕਾਂਗਰਸ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤੌਮਤਾ ਲਗਾਈਆ
ਜਲੰਧਰ – (ਅਮਰਜੀਤ ਸਿੰਘ ਲਵਲਾ)
ਅੱਜ ਰਾਜਾ ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਕੇ ਚੇਅਰਮੈਨ ਨ ਰਾਜਾ ਨੇ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਨਜ਼ਰਾਂ ਹੇਠ ਰੱਖਦੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਕਾਂਗਰਸ ਪਾਰਟੀ? ਤੌਮਤਾ ਲਗਾਇਆ  ਕੀ ‘ਤੇ ਓਹਨਾ ਦੀ ਟਿਮ ਨੇ ਰੋਸ਼ ਜ਼ਾਹਿਰ ਕਿੱਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਗੱਲ ਬਾਤ ਕਰਦੇ ਹੋਈ ਇਹ ਵੀ ਕਿਹਾ ਕਿ ਦਿੱਨੋ ਦਿਨ ਵੱਧ ਰਹੀ ਮਹਿੰਗਾਈ ਨੂੰ ਜੇਕਰ ਕੇਂਦਰ ਸਰਕਾਰ ‘ਤੇ ਪੰਜਾਬ ਕਾਂਗਰਸ ਪਾਰਟੀ  ਵੱਲੋ ਕੋਈ ਐਕਸ਼ਨ ਨਾ ਲਾਇਆ ਗਿਆ ‘ਤੇ ਰਾਜਾ ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਦੇ ਚੇਅਰਮੈਨ  ਰਾਜਾ ਇਸ ਪ੍ਰਦਰਸ਼ਨ ਨੂੰ ਹਰ ਬਲਾਕ ‘ਚ ਹੋਰ ਤੇਜ ਕਰਾਂਗੇ ਅਤੇ ਕੇਂਦਰ ~ਸਰਕਾਰ~ ‘ਤੇ ਪੰਜਾਬ ਕਾਂਗਰਸ ਪਾਰਟੀ  ਤਕ ~ਇਹ~ ਆਵਾਜ਼ ਪਹੁੰਚਾ ਕੇ ਹੀ ਰਹਾਂਗੇ। ਇਸ ਮੌਕੇ ‘ਤੇ ਗੁਰਪ੍ਰੀਤ, ਵਿਵੇਕ, ਅਜੇ, ਪਰਮਜੀਤ ਪੰਮਾ, ਲਵਜੀਤ, ਕੁਨਾਲ, ਸੰਜੂ ਭੱਟੀ, ਤੇ ਹੋਰ ਬਹੁਤ ਸਾਰੇ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!