JalandharPunjab

ਮਾਂ ਨੇ ਲਾੜਾ ਬਣਾ ਕੇ ਤੋਰਿਆ ਜਨਾਜ਼ਾ ਸਿੱਧੂ ਮੂਸੇਵਾਲ ਦਾ ਟਰੈਕਟਰ 5911’ਤੇ

ਮਾਂ ਨੇ ਸਿੱਧੂ ਮੂਸੇਵਾਲ ਦੇ ਸਿਹਰਾ ਬੰਨ੍ ਤੋਰਿਆ ਜਨਾਜ਼ਾ  


ਮਾਨਸਾ ਗਲੋਬਲ ਆਜਤੱਕ 
ਮਾਨਸਾ ਪਿੰਡ ‘ਚ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਮਾਂ ਨੇ ਲਾਈਆਂ ਵਿਆਹ ਦੀਆਂ ਰੀਝਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲ ਦਾ ਕੁਝ ਦਿਨਾਂ ਬਾਅਦ ਹੀ ਵਿਆਹ ਦਾ ਪ੍ਰੋਗਰਾਮ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਿੱਧੂ ਮੂਸੇਵਾਲ ਆਪਣੀ ਮਾਸੀ ਦਾ ਸਿਹਤ ਦਾ ਪਤਾ ਲੈਣ ਜਾਂਦੇ ਹੋਏ ਰਸਤੇ ‘ਚ ਕਤਲ ਕਰ ਦਿੱਤਾ ਗਿਆ ਅੱਜ ਉਸ ਦੇ ਮਾਂ ਪਿਓ ਨੇ ਦਿਲ ਤੇ ਪੱਥਰ ਰੱਖਦੇ ਹੋਏ ਸਿੱਧੂ ਮੂਸੇਵਾਲ ਦੇ ਸਿਹਰਾ ਬੰਨ੍ਹ ਕੇ ਵਿਆਹ ਦੀਆਂ ਰੀਝਾਂ ਪੂਰੀਆਂ ਕਰਕੇ ਰੋਦੇ ਪਿੱਟਦੇ ਬਰਾਤ ਦੀ ਤਰ੍ਹਾਂ ਤੋਰਿਆ ਜਨਾਜ਼ਾ ਸਿੱਧੂ ਮੂਸੇਵਾਲ ਦਾ ਆਪਣੇ ਹੀ ਖੇਤਾਂ ਦੇ ‘ਚ ਕੀਤਾ ਗਿਆ ਸਸਕਾਰ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!