JalandharPunjab

ਮੋਬਾਇਲ ਖੋਹ ਕਰਨ ਵਾਲਾ 1 ਮੁਲਜ਼ਮ ਮੋਟਰ ਸਾਇਕਲ ਸਮੇਤ ਪੁਲਿਸ ਅੜਿੱਕੇ

ਮੋਬਾਇਲ ਖੋਹ ਕਰਨ ਵਾਲਾ 1 ਮੁਲਜ਼ਮ ਮੋਟਰ ਸਾਇਕਲ ਸਮੇਤ ਪੁਲਿਸ ਅੜਿੱਕੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਥਾਣਾ ਨੰਬਰ 2 ਜਲੰਧਰ ਨੂੰ ਸਨੈਚਿੰਗ ਦੀਆਂ ਵਾਰਦਾਤਾ ਕਰਨ ਵਾਲੇ ਮੁਕੱਦਮੇ ‘ਚ ਲੋੜੀਂਦੇ 1 ਅਰੋਪੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਜਦਕਿ ਉਸਦਾ ਇੱਕ ਸਾਥੀ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਥਾਣਾ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 29-9-21 ਨੂੰ ਪ੍ਰਭਜੋਤ ਕੌਰ ਵਾਸੀ ਮੁਹੱਲਾ ਲਾਭ ਨਗਰ ਹੁਸ਼ਿਆਰਪੁਰ ਨੇ ਸ਼ਿਕਾਇਤ ਦਿੱਤੀ ਸੀ, ਕੀ ਉਹ ਆਪਣੀ ਭੂਆ ਦੀ ਲੜਕੀ ਨਾਲ ਅਦਰਸ਼ ਨਗਰ ਚੌਪਾਟੀ ਵੱਲ ਨੂੰ ਜਾ ਰਹੀ ਸੀ ਤਾਂ ਜਦੋਂ ਉਹ ਗਾਜੀ ਗੁਲਾ ਚੋਂਕ ਪਾਸ ਪੁੱਜੀਆਂ ਤਾਂ ਮੋਟਰ ਸਾਇਕਲ ਸਵਾਰ 2 ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਜਿਸ ‘ਤੇ ਏਐਸਆਈ ਬਿੰਦਰ ਸਿੰਘ ਵਲੋ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਜੋ ਮੁਕੱਦਮਾ ਵਿੱਚ ਇੱਕ ਅਰੋਪੀ ਸਰਬਜੀਤ ਸਿੰਘ ਉਰਫ ਲਵਲੀ ਪੁੱਤਰ ਲਾਭ ਸਿੰਘ ਵਾਸੀ ਸੰਤ ਨਗਰ ਜਿਸ ਨੂੰ ਗ੍ਰਿਫਤਾਰ ਕਰਕੇ ਖੋਹ ਕੀਤਾ ਮੋਬਾਇਲ ਸਮੇਤ ਵਾਰਦਾਤ ਵਿੱਚ ਵਰਤਿਆ ਸਪਲੈਂਡਰ ਮੋਟਰਸਾਈਕਲ ਬਿੰਨਾ ਨੰਬਰੀ ਬ੍ਰਾਮਦ ਕੀਤਾ ਗਿਆ ਜੋ ਇਸ ਦਾ ਇੱਕ ਸਾਥੀ ਸੂਬਮ ਉਰਫ ਆਲੂ ਪੁੱਤਰ ਵਿਜੈ ਕੁਮਾਰ ਵਾਸੀ ਘਾਹ ਮੰਡੀ ਜਲੰਧਰ ਮੌਕਾ ਤੋਂ ਭੱਜ ਗਿਆ ਸੀ ਨੂੰ ਦੌਰਾਨੇ ਤਫਤੀਸ਼ ਭੱਜੇ ਹੋਏ ਅਰੋਪੀ ਸੂਬਮ ਉਰਫ ਆਲੂ ਉਕਤ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਮੰਗਿਆ ਜਾਵੇਗਾ ‘ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ ‘ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!