Punjab

ਵਾਰਡ-16 ਵਿੱਚ ਪੈਂਦੇ ਚੁਗਿੱਟੀ, ‘ਤੇ ਸਤਨਾਮ ਨਗਰ, ‘ਚ 10 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦੇ ਕੰਮ ਦਾ ਕੀਤਾ ਉਦਘਾਟਨ–ਕੌਂਸਲਰ ਮਨਮੋਹਨ ਰਾਜੂ

10 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦੇ ਕੰਮ ਦਾ ਕੀਤਾ ਉਦਘਾਟਨ–ਕੌਂਸਲਰ ਮਨਮੋਹਨ ਰਾਜੂ
ਜਲੰਧਰ (ਗਲੋਬਲ ਆਜਤੱਕ ਸੁਰੇਸ਼)
ਵਾਰਡ ਨੰਬਰ 16 ‘ਚ ਪੈਂਦੇ ਚੁਗਿੱਟੀ ਤੇ ਸਤਨਾਮ ਨਗਰ ਦੇ ਤਕਰੀਬਨ 10 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਦਾ ਉਦਘਾਟਨ ਇਲਾਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਵੱਲੋਂ ਕੀਤਾ ਗਿਆ,
ਇਸ ਕੰਮ ਦਾ ਠੇਕਾ ਜੋਵਾਏ ਬਿਲਡਰ ਨੂੰ ਦਿੱਤਾ ਗਿਆ, ਇਸ ਮੌਕੇ ਤੇ ਕੌਂਸਲਰ ਨੇ ਦੱਸਿਆ ਕਿ ਇਸ ਇਲਾਕੇ ਵਿਚ ਸੀਵਰੇਜ ਆਏ ਦਿਨ ਬੰਦ ਹੀ ਰਹਿੰਦਾ ਸੀ। ਤੇ ਜਾਂ ਫਿਰ ਸੀਵਰ ਲਾਈਨ ਹੀ ਨਹੀਂ ਸੀ ਇਸ ਕਰਕੇ ਲੋਕਾਂ ਨੂੰ ਬਹੁਤ ਲੰਬੇ ਸਮੇਂ ਤੋਂ ਨਵੀਂ ਸੀਵਰ ਲਾਈਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਨਵੀਂ ਸੀਵਰ ਲਾਈਨ ਦੇ ਪਾਉਣ ਨਾਲ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਰਾਹਤ ਮਿਲ ਗਈ ਹੈ। ਮਨਮੋਹਨ ਸਿੰਘ ਰਾਜੂ ਨੇ ਕਿਹਾ ਕਿ ਮੇਰੇ ਵਾਰਡ ਵਿਚ ਹੋਰ ਮੁਖੀ ਵਿਕਾਸ ਹੋ ਰਿਹਾ ਹ ਅਤੇ ਮੈਨੂੰ ਉਮੀਦ ਹੈ, ਕਿ ਮੇਰੇ ਵਾਰਡ ਦਾ ਕੰਮ ਅਧੂਰਾ ਨਹੀਂ ਰਹੇਗਾ,
ਲੋਕਾਂ ਨਾਲ ਜੋ ਮੈਂ ਵਾਅਦੇ ਕੀਤੇ ਸਨ। ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ। ‘ਤੇ ਭਵਿੱਖ ਵਿੱਚ ਵੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ, ਇਸ ਮੌਕੇ ਲੋਕਾਂ ਨੇ ਲੱਡੂ ਵੰਡ ਕੇ ਆਪਣੇ ਕੌਂਸਲਰ ਦਾ ਧੰਨਵਾਦ ਕੀਤਾ। ਇਸ ਉਦਘਾਟਨ ਵਿਚ ਵੇਦ ਰਾਮ ਪ੍ਰਕਾਸ਼ ਸੰਧੂ, ਸ਼ਾਮ ਸੰਧੂ, ਹੈਰੀ, ਸੂਬਾ ਪ੍ਰਧਾਨ ਮੱਖਣ ਸਿੰਘ ਨੰਬਰਦਾਰ, ਵਿੱਕੀ ਸ਼ੈਲ, ਸੰਜੀਵ ਬਾਵਾ, ਤੇ ਹੋਰ ਬਹੁਤ ਸਾਰੇ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!