Punjab

ਵਿਦਿਅਾ ਦਾ ਮੰਦਰ ਕਹੇ ਜਾਂਣ ਵਾਲੇ ਸਕੂਲ ਬਣੇ ਲੁੱਟ ਦਾ ਕੇਂਦਰ- ਜਸਵੀਰ ਬੱਗਾ

ਵਿਦਿਅਾ ਦਾ ਮੰਦਰ ਕਹੇ ਜਾਂਣ ਵਾਲੇ ਸਕੂਲ ਬਣੇ ਲੁੱਟ ਦਾ ਕੇਂਦਰ- ਜਸਵੀਰ ਬੱਗਾ
ਇੰਦਰਜੀਤ ਸਿੰਘ ਲਵਲਾ ਜਲੰਧਰ
ਲੋਕ ੲਿੰਨਸਾਫ ਪਾਰਟੀ ਵਲੋਂ ੲਿੱਕ ਮੀਟਿੰਗ ਦਾ ਅਯੋਜਨ ਕੀਤਾ ਜਿਸ ਵਿੱਚ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਸਬੰਧੀ ਵਿਚਾਰ ਚਰਚਾ ਕੀਤੀ ਗੲੀ ੲਿਸ ਮੌਕੇ ਜਿਲਾ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕੇ ਪਰਾੲੀਵੇਟ ਸਕੂਲਾਂ ਵਲੋਂ ਸੁਰੂ ਤੋਂ ਹੀ ਮਾਪਿਅਾਂ ਦੀ ਲੁੱਟ ਕੀਤੀ ਜਾ ਰਹੀ ਹੈ। ਜਿਸ ਦਾ ਸਮੇਂ-ਸਮੇਂ ਤੋਂ ਮਾਪਿਅਾਂ ਅਤੇ ਸਮਾਜ ਸੇਵਕ ਸੰਸਥਾਵਾਂ ਵਲੋਂ ਵਿਰੋਧ ਕੀਤਾ ਜਾਂਦਾ ਰਿਹਾ, ‘ਤੇ ਹੁਣ ਕਰੋਨਾਂ ਦੋਰਾਨ ਜਿੱਥ ਸਕੂਲ ਬੰਦ ਪੲੇ ਹੋਣ ਦੇ ਬਾਵਜੂਦ ਵੀ ਟਿੳੂਸ਼ਨ ਫੀਸ ਤੋਂ ੲਿਲਾਵਾ ਕੰਪਿੳੂਟਰ ਫੀਸ ਰੀਅਡਮੀਸ਼ਨ ਅੈਨਵਲ ਚਾਰਜ ਟਰਾਂਸਪੋਟ ਚਾਰਜ ਵਰਗੇ ਖਰਚੇ ਮਾਪਿਅਾਂ ਤੋਂ ਵਸੂਲੇ ਜਾ ਰਹੇ ਹਨ। ਜੋ ਕੇ ਬਹੁਤ ਹੀ ਸ਼ਰਮ ਅਤੇ ਦੁੱਖ ਵਾਲੀ ਗੱਲ ਹੈ, ਜਿੱਥੇ ਕਰੋਨਾ ਕਾਲ ਦੋਰਾਨ ਪੂਰੇ ਪੰਜਾਬ ਦੇ ਲੋਕ ਕਿਸੇ ਨਾਂ ਕਿਸੇ ਤਰੀਕੇ ਨਾਲ ਲੋਕਾਂ ਦੀ ਸਹਾੲਿਤਾ ਕਰ ਰਹੇ ਹਨ, ਪਰ ਦੂਜੇ ਪਾਸੇ ਵਿਦਿਅਾ ਦਾ ਮੰਦਿਰ ਕਹੇ ਜਾਂਣ ਵਾਲੇ ਸਕੂਲ ਮੈਨਜਮੈਂਟ ਵਲੋਂ ਲੋਕ ਨੂੰ ਲੁੱਟਿਅਾ ਜਾ ਰਿਹਾ ਹੈ, ‘ਤੇ ਡੀਸੀ ਸਾਹਿਬ ਕੁੰਭ ਕਰਨੀ ਨੀਂਦ ਸੁੱਤੇ ਪੲੇ ਹਨ, ਬੱਗਾ ਨੇ ਕਿਹਾ ਕੇ ਸਕੂਲਾਂ ਦੀ ੲਿਸ ਲੁੱਟ ਨੂੰ ਸਰਕਾਰ ਰੋਕਣਾ ਚਾਹੇ ਤਾਂ 5 ਮਿੰਟ ਦਾ ਸਮਾਂ ਲੱਗੇਗਾ, ਪਰ ਅਸੀਂ ਸਾਰੇ ਜਾਣਦੇ ਹਾਂ ਕੇ ਪ੍ਰਾੲੀਵੇਟ ਸਕੂਲਾਂ ਵਿੱਚ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੀ ਹਿੱਸੇਦਾਰੀ ਹੈ। ੲਿਸ ਲੲੀ ਹੀ ਸਕੂਲਾਂ ਦੀ ਲੁੱਟ ਦੇ ਖਿਲਾਫ ਕੋੲੀ ਕਾਰਵਾੲੀ ਨਹੀਂ ਕਰ ਰਹੀ, ੲਿਸ ਮੌਕੇ ਲੋਕ ੲਿਨਸਾਫ ਪਾਰਟੀ ਦੇ ਵਰਕਰਾਂ ਦੀ ਹਾਜਰੀ ਵਿੱਚ ਬੱਗਾ ਨੇ ਚਿਤਾਵਨੀ ਦੇਂਦਿਆਂ ਕਿਹਾ, ਕੇ ਜੇ ਸਕੂਲ ਮਾਲਕਾਂ ਵਲੋਂ ਲੁੱਟ ਨੂੰ ਬੰਦ ਨਾਂ ਕੀਤਾ ਗਿਅਾ, ‘ਤਾਂ ਲੋਕ ੲਿੰਨਸਾਫ ਪਾਰਟੀ ਮਾਪਿਅਾਂ ਦੇ ਨਾਲ ਖੜੀ ਹੈ। ‘ਤੇ ੲਿਸ ਲੁੱਟ ਦੇ ਖਿਲਾਫ ਸਕੂਲਾਂ ਦੇ ਖਿਲਾਫ ਅੈਕਸ਼ਨ ਲੈਣ ਲੲੀ ਮਜਬੂਰ ਹੋਵਾਂਗੇ, ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਣ ਦੀ ਹੋਵੇਗੀ, ੲਿਸ ਮੌਕੇ ‘ਤੇ ਕਮਲਜੀਤ ਸਿੰਘ, ਮਨਦੀਪ ਸ਼ੈਣੀ, ਸੌਰਭ ਸ਼ਰਮਾਂ, ਕੋਨਾਲ ਚੱਡਾ, ਸੁਖਵਿੰਦਰ ਸਿੰਘ ਬਾਬਾ, ਯੁਵਰਜ ਸਿੰਘ ਕਾਲਰਾ ਤੇ ਹੋਰ ਮੋਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!