JalandharPunjab

ਸਬਰਜਿਸਟਰਾਰ ਦੀ ਮਿਲੀ ਭੁਗਤ ਨਾਲ ਕੀਤੀ ਗੈਰਕਾਨੂੰਨੀ ਰਜਿਸਟਰੀ—ਜਸਵੀਰ ਬੱਗਾ

ਸਬਰਜਿਸਟਰਾਰ ਦੀ ਮਿਲੀ ਭੁਗਤ ਨਾਲ ਕੀਤੀ ਗੈਰਕਾਨੂੰਨੀ ਰਜਿਸਟਰੀ—ਜਸਵੀਰ ਬੱਗ
ਕੋਰਟ ਕੇਸ ਚਲਦੇ ਹੋਏ ਰਜਿਸਟਰਾਰ ਨੇ ਕਰ ਦਿੱਤੀ ਰਜਿਸਟਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਲੋਕ ਇਨਸਾਫ ਪਾਰਟੀ ਕੋਲ ਜਲੰਧਰ ਦਾ ਇੱਕ ਪਰਿਵਾਰ ਸਤੀਸ਼ ਕੁਮਾਰ ਨਾਮ ਦਾ ਵਿਅਕਤੀ ਆਪਣਾ ਦੁੱਖ ਲੈਕੇ ਇਨਸਾਫ ਦੀ ਗੁਹਾਰ ਲੈ ਕੇ ਪਹੁੰਚਿਆ ਇਸ ਸਮੇਂ ਲੋਕ ਇਨਸਾਫ਼ ਪਾਰਟੀ ਦੇ ਜਿਲਾ ਜਲੰਧਰ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕੇ ਤਹਿਸੀਲ ਕੰਪਲੈਕਸ ਵਿੱਚ ਫੈਲੇ ਭਰਿਸ਼ਟਾਚਾਰ ਜਿਵੇਂ ਰਜਿਸਟਰੀ ਕਰਵਾਉਣ ਦੇ ਨਾਮ ਤੇ ਰਿਸ਼ਵਤ ਲੈਣਾ ਇਸ ਤੋਂ ਹਰ ਕੋਈ ਜਾਣੂ ਹੈ ਪਰ ਹੁਣ ਇਕ ਅਨੋਖਾ ਲੁੱਟ ਅਤੇ ਸਬਰਜਿਸਟਰਾਰ ਦੀ ਮਿਲੀ ਭੁਗਤ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਇਕ ਪਰਿਵਾਰ ਜਿਸ ਦਾ ਆਪਣੇ ਚਾਚੇ ਨਾਲ ਕੋਰਟ ਕੇਸ ਚੱਲ ਰਿਹਾ ਹੈ ਜਿਸ ਵਿੱਚ ਪਹਿਲਾਂ ਵੀ ਚਾਚੇ ਦੇ ਖਿਲਾਫ ਪਰਚਾ ਦਰਜ ਹੈ ਬੱਗਾ ਨੇ ਕਿਹਾ ਕੇ ਬੜੀ ਹੈਰਾਨੀ ਵਾਲੀ ਗੱਲ ਹੈ ਕੀ ਜਿਸ ਪਰਾਪ੍ਰਟੀ ਦਾ ਕੋਰਟ ਕੇਸ ਚੱਲ ਰਿਹਾ ਹੈ ਉਸ ਦੀ ਰਜਿਸਟਰੀ ਕੋਰਟ ਕੇਸ ਚਲਦਾ ਹੋਣ ਦੇ ਬਾਵਜੂਦ ਵੀ ਕਰ ਦਿੱਤੀ ਗਈ ਜੋ ਕੇ ਕਾਨੂੰਨੀ ਜੁਰਮ ਹੈ ਬੱਗਾ ਨੇ ਕਿਹਾ ਕੇ ਇਸ ਦੇ ਬਾਵਜੂਦ ਵੀ ਸਰਕਾਰੀ ਕੁਰਸੀਆ ਤੇ ਬੈਠੇ ਅਧਿਕਾਰੀ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੇ ਲਾਲਚ ਲਈ ਲੋਕਾਂ ਦੇ ਹੱਕ ਮਾਰ ਰਹੇ ਹਨ ਜਿਸ ਕਰਕੇ ਅੱਜ ਪੀੜਤ ਪਰਿਵਾਰ ਲੋਕ ਇਨਸਾਫ ਪਾਰਟੀ ਕੋਲ ਇਨਸਾਫ ਦੀ ਮੰਗ ਨੂੰ ਲੈ ਕੇ ਪਹੁੰਚੇ ਹਨ ਪੀੜਤ ਪਰਿਵਾਰ ਨੂੰ ਅਸੀਂ ਭਰੋਸਾ ਦਿਵਾਉਂਦੇ ਹਾਂ ਕੇ ਲੋਕ ਇਨਸਾਫ ਪਾਰਟੀ ਦੀ ਸਮੁੱਚੀ ਟੀਮ ਓਨਾਂ ਦੇ ਨਾਲ ਖੜੀ ਹੈ ਹਰ ਹਾਲ ਦੇ ਵਿੱਚ ਦੋਸ਼ੀ ਅਧਿਕਾਰੀਆ ਅਤੇ ਹੋਰ ਮੁਜਰਮਾਂ ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗਾ ਇਸ ਮੌਕੇ ਹੋਰਨਾ ਤੋਂ ਇਲਾਵਾਂ ਵਰਿੰਦਰ ਕੁਮਾਰ ਦਕਸ਼ ਯੂਥ ਪ੍ਰਧਾਨ ਜਲੰਧਰ ਦਿਹਾਤੀ ਐਂਡੀ ਪਵਾਰ,ਸੰਜੀਵ ਕੁਮਾਰ, ਕਰਮਜੀਤ ਸਿੰਘ ਤੇ ਹੋਰ ਮੋਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!