JalandharPoliticalPunjab

15-20 ਸਾਲਾਂ ਤੋਂ ਕਾਂਗਰਸੀ ‘ਤੇ ਅਕਾਲੀ ਦਲ-ਬੀਜੇਪੀ ਦੇ ਸਾਂਝੇ ਉਮੀਦਵਾਰਾਂ ਵੱਲੋਂ ਵਿਕਾਸ ਦੇ ਨਾਮ ਤੇ ਲਗਾਏ ਝੂਠੇ ਲਾਰੇ

ਕਾਂਗਰਸ ‘ਤੇ ਸ਼੍ਰੋਮਣੀ ਅਕਾਲੀ ਦਲ ਤੋਂ ਤੰਗ ਇਲਾਕਾ ਨਿਵਾਸੀਆਂ ਵੱਲੋਂ ਦਿੱਤਾ ਜਾਵੇਗਾ ਕਰਾਰਾ ਜਵਾਬ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਖੇਡ ਜਗਤ ਚੋਂ ਆਏ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹੁਣ ਅਜ਼ਮਾਉਣਗੇ ਰਾਜਨੀਤੀ ਦੇ ਵਿੱਚ ਪੈਰ, ਖੇਡ ਜੱਗਤ ‘ਚ ਅੱਜ ਤੱਕ ਨਾ ਟੁੱਟਣ ਵਾਲੇ ਰਿਕਾਰਡ ਪੈਦਾ ਕਰਨ ਵਾਲੇ ਸਾਬਕਾ ਆਈਪੀਐਸ ਅਧਿਕਾਰੀ ਸੁਰਿੰਦਰ ਸਿੰਘ ਸੋਢੀ ਪ੍ਰਤੀ ਅੰਤਾ ਦਾ ਮੋਹ ਦਿਖਾਉਂਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਆਉਂਦੇ ਦਿਨਾਂ ‘ਚ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾਵਾਂਗੇ।

 

ਰਾਜਨੀਤਕ ਖੇਤਰ ਵਿਚ ਵੀ ਰਿਕਾਰਡ ਤੋੜ ਜਿਤ ਨਾਲ ਵਿਧਾਨ ਸਭਾ ਵਿਚ ਭੇਜਕੇ ਇਲਾਕੇ ਦਾ ਸਹੀ ਵਿਕਾਸ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ।
ਖੇਡ ਜੱਗਤ ‘ਚ ਰਿਕਾਰਡ ਬਨਾਉਣ ਵਾਲੇ ਅਰਜੁਨਾ ਅਵਾਰਡੀ ਸੋਢੀ ਰਾਜਨੀਤੀ ‘ਚ ਵੀ ਰਿਕਾਰਡ ਤੋੜ ਜਿਤ ਹਾਸਲ ਕਰਨਗੇ ਤੇ ਸਾਡੇ ਇਲਾਕੇ ਦਾ ਵਿਕਾਸ ਵੀ ਕਰਨਗੇ,ਅਸੀਂ ਬੜੀ ਉਮੀਦ ਲਗਾ ਕੇ ਬੈਠੇ ਹਾਂ ਕਿ ਸਾਡੇ ਇਲਾਕੇ ਵਿੱਚ ਕੋਈ ਵਧੀਆ ਐੱਮ ਐੱਲ ਏ ਆਵੇ ਤਾਂ ਜੋ ਸਾਡੇ ਇਲਾਕੇ ਦੀ ਨੁਹਾਰ ਨੂੰ ਬਦਲ ਸਕੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!